19/04/2022
ਜੇ ਐੱਮ ਪ੍ਰਾਕ੍ਰਿਤੀ ਆਯੁਰਵੇਦਾ ਦਾ ਨਿਵੇਕਲਾ ਉਪਰਾਲਾ
ਸਾਡੀ ਸਾਰੀ ਟੀਮ ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ ਪੰਜਾਬ ਦੇ ਪਿੰਡ-ਪਿੰਡ ਪ੍ਰਚਾਰ...........ਨਸ਼ਾ ਛੱਡੋ.... ਕੋਹੜ ਕਡੋ.....
💥 ਨਸ਼ਾ ਛੱਡੋ_____ਨਸ਼ੇ ਨੂੰ ਕਹੋ ਅਲਵਿਦਾ 💥
ਨਸ਼ਾ ਇਕ ਅਜਿਹੀ ਅਲਾਮਤ ਹੈ, ਜਿਸ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ, ਪਰਿਵਾਰਾਂ ਦੇ ਪਰਿਵਾਰ ਬਰਬਾਦ ਕਰ ਦਿੱਤੇ।
➡️ ਕੀ ਤੁਹਾਡੇ ਪਰਿਵਾਰ ਵਿਚ ਕੋਈ ਨਸ਼ਾ ਕਰਦਾ ਹੈ ❓
➡️ ਕੀ ਤੁਹਾਡਾ ਪਿਤਾ, ਪੁੱਤ ਜਾਂ ਭਰਾ ਨਸ਼ੇ ਦੀ ਬੁਰੀ ਆਦਤ ਦਾ ਸ਼ਿਕਾਰ ਹੈ ❓
➡️ ਕੀ ਤੁਸੀਂ ਨਸ਼ੇ ਦੀ ਆਦਤ ਤੋਂ ਖਹਿੜਾ ਛੁਡਵਾਉਣਾ ਚਾਹੁੰਦੇ ਹੋ ❓
➡️ ਕੀ ਤੁਸੀਂ ਕੋਈ ਆਯੁਰਵੈਦਿਕ ਦਵਾਈ ਨਾਲ ਨਸ਼ਾ ਛਡਣਾ ਚਾਹੁੰਦੇ ਹੋ ❓
👉🏻 ਜੇਕਰ ਤੁਸੀਂ ਬਿਨਾਂ ਤੋੜ ਤਕਲੀਫ, ਬਿਨਾਂ ਆਪਣਾ ਕੰਮ ਕਾਰ ਛੱਡੇ ਬਿਨਾਂ ਹਸਪਤਾਲ ਵਿਚ ਦਾਖ਼ਲ ਹੋਏ ਆਯੁਰਵੈਦਿਕ ਤਰੀਕੇ ਨਸ਼ਾ ਛੱਡਣਾ ਚਾਹੁੰਦੇ ਹੋ ਤਾਂ ਇਕ ਫੋਨ ਕਾਲ ਤੁਹਾਡੇ ਪਰਿਵਾਰ ਵਿਚ ਖੁਸ਼ੀਆਂ ਲਿਆ ਸਕਦੀ ਹੈ, ਹੁਣੇ ਫੋਨ ਚੁੱਕੋ ਤੇ ਕਰੋ ਕਾਲ ਇਸ ਨੰਬਰ ਤੇ :- 7889216482,9592386615
#ਪੰਜਾਬ