ਸੱਚਖੰਡ ਟਰਾਂਸਪੋਰਟ ਕੰ.

ਸੱਚਖੰਡ ਟਰਾਂਸਪੋਰਟ ਕੰ. LOAD FOR PUNJAB,JAMMU,GUHWATI,VIZAK,FOR TRUCKS ND TRAILERS

28/02/2026

ਤਸਵੀਰ 'ਚ ਦਿਖਾਈ ਦੇ ਰਿਹਾ ਇਹ ਟਰੱਕ 27 ਫ਼ਰਵਰੀ ਨੂੰ ਪਾਵਾ-ਜੁਗਿਆਣਾ ਇਲਾਕੇ (ਲੁਧਿਆਣਾ) ਤੋਂ ਚੋਰੀ ਹੋ ਗਿਆ ਹੈ

01/01/2026

ਧੰਨਵਾਦ 🙏🙏

01/01/2026

ਧੰਨਵਾਦ ਜਿਗਰੀ ਯਾਰਾਂ ਦਾ
🚛🚛🚛🚛🚛🚛🙏

ਨਵਾਂ ਸਾਲ ਮੁਬਾਰਕ ਧਰਤੀ ਤੇ ਵਸਣ ਵਾਲੇ ਹਰ ਬਸ਼ਿੰਦੇ ਨੂੰ ਨਵੇਂ ਸਾਲ 2026 ਦੀ ਮੁਬਾਰਕਬਾਦ ਹੋਵੇ। ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ -ਖੇੜੇ ,ਨਵ...
01/01/2026

ਨਵਾਂ ਸਾਲ ਮੁਬਾਰਕ
ਧਰਤੀ ਤੇ ਵਸਣ ਵਾਲੇ ਹਰ ਬਸ਼ਿੰਦੇ ਨੂੰ ਨਵੇਂ ਸਾਲ 2026 ਦੀ ਮੁਬਾਰਕਬਾਦ ਹੋਵੇ। ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ -ਖੇੜੇ ,ਨਵੀਆਂ,ਉਮੀਦਾ ,ਚਾਵਾਂ ਤੇ ਹਾਸਿਆਂ ਦੀ ਫੁਲਕਾਰੀ ਲੈ ਕੇ ਘਰਾਂ-ਦਰਾਂ ਵਿੱਚ ਪ੍ਰਵੇਸ਼ ਕਰੇ । ਦਿਲ ਵਿੱਚ ਨਵੇਂ ਜਜ਼ਬਾਤ ,ਨਵੇਂ ਇਰਾਦੇ ਨਵਾਂ ਉਤਸ਼ਾਹ ,ਨਵਾ ਜੋਸ਼ ,ਨਵੀਆਂ ਯੋਜਨਾਵਾਂ ਤੇ ਨਵੇਂ ਵਿਚਾਰ ਪੈਦਾ ਹੋਣ। ਧਰਤੀ ਤੇ ਰਹਿਣ ਵਾਲੀ ਸਾਰੀ ਹੀ ਲੋਕਾਈ ਨੂੰ ਰੱਜਵੀ ਰੋਟੀ ਮਿਲੇ ।ਹਰ ਇਕ ਦਿਲ ਅੰਦਰ ਪਿਆਰ-ਮੁਹੱਬਤ ਦੇ ਬੀਜ ਪੁੰਘਰਨ ।ਈਰਖਾ -ਨਫਰਤ ਵੈਰ-ਵਿਰੋਧ ਮਿਟ ਜਾਵਣ।ਹਰ ਇਕ ਦਿਲ ਅੰਦਰ ਪਿਆਰ-ਮੁਹੱਬਤ ਦੇ ਬੀਜ ਪੁੰਘਰਨ। ਈਰਖਾ-ਨਫਰਤ ਵੈਰ-ਵਿਰੋਧ ਮਿੰਨਟ ਜਾਵਣ।ਹਰ ਇਕ ਦਿਲ ਅੰਦਰ ਜੀੳ ਤੇ ਜੀਣ ਦੇਣ ਦੀ ਪਰਿਭਾਸ਼ਾ ਪੈਦਾ ਹੋਵੇ। ਇਨਸਾਨੀਅਤ ਜਿੰਦਾਬਾਦ ਰਹੇ।
JAGDISH SINGH CHEEMA 🙏

06/09/2025

PUNJAB

02/09/2025

SEWA

02/09/2025

SEWA

Address

Jharsuguda

Telephone

+919583200005

Website

Alerts

Be the first to know and let us send you an email when ਸੱਚਖੰਡ ਟਰਾਂਸਪੋਰਟ ਕੰ. posts news and promotions. Your email address will not be used for any other purpose, and you can unsubscribe at any time.

Contact The Business

Send a message to ਸੱਚਖੰਡ ਟਰਾਂਸਪੋਰਟ ਕੰ.:

Share