Sidhu Road Line

Sidhu Road Line Contact information, map and directions, contact form, opening hours, services, ratings, photos, videos and announcements from Sidhu Road Line, Transportation Service, 23 Skranda Hill, Brampton, ON.

01/30/2026

ਬਦਮਾਸ਼ੀਆਂ ਦੇ ਵਿੱਚੋਂ ਕੁਝ ਨਹੀਂ ਕਿਸੇ ਨੇ ਕੁਝ ਨਹੀਂ ਖੱਟਿਆ ਕਮੈਂਟ ਜਰੂਰ ਕਰਿਆ ਜੇ

01/28/2026
01/28/2026

ਦੇਖ ਲੋ ਪਾਰਟੀਆਂ ਛਾਲਟੀਂ ਚੱਲਦੀਆਂ ਪਈਆਂ

01/15/2026

ਫਰੀਦਕੋਟ ਪਿੰਡ ਸੁਖਨ ਵਾਲਾ

01/07/2026

ਬੜੀ ਦੁੱਖਦਾਈ ਗੱਲ ਆ ਜੀ ਸਾਡੇ ਪ੍ਰਗਟ ਸਿੰਘ ਪਿੰਡ ਮਹਿਮਾ ਅੱਜ ਵਿਛੋੜਾ ਦੇ ਕੇ ਗੁਰੂ ਮਹਾਰਾਜ ਚਰਨਾਂ ਵਿੱਚ ਜਾ ਪਹੁੰਚੇ ਨੇ ਬਹੁਤ ਦੁੱਖ ਲੱਗਾ ਇਸ ਗੱਲ ਦਾ

ਚੰਡੀਗੜ੍ਹ ਦੇ ਵਿੱਚ ਜਿਹੜੀਆਂ ਔਰਤਾਂ ਵਿਆਹੀਆਂ ਵਰੀਆਂ ਨਵੇਂ ਸਾਲ ਵਾਲੇ ਦਿਨ ਸ਼ਰਾਬਾਂ ਪੀ ਕੇ ਕੋਲ ਬੱਚੇ ਖਲੋਤੇ ਨੇ ਤੇ ਆਹ ਦੇਖ ਲਓ ਸੜਕ ਦੇ ਵਿਚਾਲ...
01/07/2026

ਚੰਡੀਗੜ੍ਹ ਦੇ ਵਿੱਚ ਜਿਹੜੀਆਂ ਔਰਤਾਂ ਵਿਆਹੀਆਂ ਵਰੀਆਂ ਨਵੇਂ ਸਾਲ ਵਾਲੇ ਦਿਨ ਸ਼ਰਾਬਾਂ ਪੀ ਕੇ ਕੋਲ ਬੱਚੇ ਖਲੋਤੇ ਨੇ ਤੇ ਆਹ ਦੇਖ ਲਓ ਸੜਕ ਦੇ ਵਿਚਾਲੇ ਡਿੱਗੀ ਪਈ ਇਹਦੇ ਘਰ ਵਾਲੇ ਨੂੰ ਚੁੱਕਦਾ ਹ ਤੇ ਉਹਨੂੰ ਅੱਗੋਂ ਗਾਲਾਂ ਕੱਢਦੀ ਆਹ ਹਾਲਾਤ ਹੋ ਗਏ ਨੇ ਜਨਾਨੀਆਂ ਦੇ ਮੁਹਾਲੀ ਚੰਡੀਗੜ੍ਹ ਦੇ ਵਿੱਚ ਜਨਾਨੀਆਂ ਟੈਟੂ ਕੇ ਚੰਡੀਗੜ੍ਹ ਦੇ ਵਿੱਚ ਤੇ ਬਾਈ ਜੀ ਤੁਸੀਂ ਦੇਖੋਗੇ ਆਉਣ ਵਾਲਾ ਸਮਾਂ ਐਡਾ ਮਾੜਾ ਆ ਜਾਣਾ ਜਿਹੜਾ ਰਹਿ ਰੱਬ ਦਾ ਨਾਂ ਆਹ ਜਿਹੜਾ ਫੋਨ ਹ ਫੋਨ ਨੇ ਸੱਤਿਆਨਾਥ ਕਰ ਦਿੱਤੀ ਫੜ ਕੇ ਕਮੈਂਟ ਜਰੂਰ ਕਰਿਆ ਕਰੋ ਇਹ ਚੰਡੀਗੜ੍ਹ ਦੇ ਵਿੱਚ ਲੜਕੀ ਸੜਕ 'ਚ ਡਿੱਗੀ ਪਈ ਤੇ ਕੋਲ ਬੱਚਾ ਬੈਠਾ ਇਹਦਾ

ਮਾਗੇ ਮਾਗੇ ਸੂਟ ਪਾਉਣ ਵਾਲੀ ਅੱਜ ਪੁਲਿਸ ਦੇ ਘੜਿਕੇ ਚੜ ਗਈ ਹੁਣ ਨਹੀਂ ਮੰਗ ਇਹ ਸੂਟ ਪੈਣੇ ਹੁਣ ਤੱਕ 20 ਸਾਲ ਰਗੜਾਉਣੀ ਪੈਣੀ ਉਥੇ ਪਤਾ ਨਹੀਂ ਕਿਹਨੇ...
01/03/2026

ਮਾਗੇ ਮਾਗੇ ਸੂਟ ਪਾਉਣ ਵਾਲੀ ਅੱਜ ਪੁਲਿਸ ਦੇ ਘੜਿਕੇ ਚੜ ਗਈ ਹੁਣ ਨਹੀਂ ਮੰਗ ਇਹ ਸੂਟ ਪੈਣੇ ਹੁਣ ਤੱਕ 20 ਸਾਲ ਰਗੜਾਉਣੀ ਪੈਣੀ ਉਥੇ ਪਤਾ ਨਹੀਂ ਕਿਹਨੇ ਕਿਹਨੇ ਮਾਰਨੀ ਬਹੁਤ ਮਾੜਾ ਕੀਤਾ ਉਹਨੇ ਬੜਾ ਜ਼ੁਲਮ ਕੀਤਾ ਇਹ ਡੈਨ ਨੇ ਨੂੰ ਵੇਖ ਕੇ ਕਈ ਆਦਮੀ ਇਹਨਾਂ ਗਮਾਂ ਚ ਆ ਗਏ

01/02/2026

ਧੁੰਦ ਦੇ ਕਾਰਨ ਬਹੁਤ ਭੈੜਾ ਐਕਸੀਡੈਂਟ ਆ ਦੇਖੋ ਨਹਿਰ ਚ ਕਾਰ ਡਿੱਗ ਪੀ ਕਿੰਨੇ ਜੀ ਘਰ ਦੇ ਮਰ ਗਏ ਬਹੁਤ ਮਾੜਾ ਆ ਕਮੈਂਟ ਚ ਵਾਹਿਗੁਰੂ ਲਿਖੋ

ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ 2026 ਚੜ ਗਿਆ ਜੀ ਵਾਹਿਗੁਰੂ ਲਿਖੋ
01/02/2026

ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ 2026 ਚੜ ਗਿਆ ਜੀ ਵਾਹਿਗੁਰੂ ਲਿਖੋ

ਚੰਡੀਗੜ੍ਹ ਮੱਲਣ ਵਕੀਲ ਸਾਹਿਬ ਨੇ ਜੀ ਵਕੀਲ ਸਾਹਿਬ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਪੁਲਿਸ ਦੇ ਕਿ ਪੁਲਿਸ ਨੇ ਲਿਖ ਕੇ ਦੇ ਦਿੱਤਾ ਸੀ ਵੀ ਸਾਨੂੰ ਜਿਹ...
01/01/2026

ਚੰਡੀਗੜ੍ਹ ਮੱਲਣ ਵਕੀਲ ਸਾਹਿਬ ਨੇ ਜੀ ਵਕੀਲ ਸਾਹਿਬ ਨੇ ਬੜੇ ਵੱਡੇ ਇਲਜ਼ਾਮ ਲਾਏ ਨੇ ਪੁਲਿਸ ਦੇ ਕਿ ਪੁਲਿਸ ਨੇ ਲਿਖ ਕੇ ਦੇ ਦਿੱਤਾ ਸੀ ਵੀ ਸਾਨੂੰ ਜਿਹੜੀ ਪਰਵਿੰਦਰ ਦੀ ਸਹੇਲੀ ਹੁੰਦੀ ਸਾਨੂੰ ਕੋਈ ਲੋੜ ਨਹੀਂ ਤਾਂ ਉਹਨੂੰ ਜੁਬਾਨ ਦੇ ਦਿੱਤੀ ਸੀ ਪੇਪਰ ਦੇਣ ਵਾਸਤੇ 37 ਦਾ ਪਰਚਾ ਕੱਟਿਆ ਤੇ ਜੁਬਾਨਤ ਨਹੀਂ ਦੇ ਸਕਦੀ ਪੁਲਿਸ ਪਰ ਪੁਲਿਸ ਉਹਨੇ ਕਿਹਾ ਮੋਟੇ ਪੈਸੇ ਖਾ ਗਈ ਫਰੀਦਕੋਟ ਕਤਲ ਜਿਹੜਾ ਹੋਇਆ ਉਸ ਦੀ ਵਿੱਚ ਹਿੱਸੇਦਾਰ ਹ ਕੁੜੀ ਬਹੁਤ ਮਾੜਾ ਕੀਤਾ ਗਿਆ

Address

23 Skranda Hill
Brampton, ON
L6Y5G6

Alerts

Be the first to know and let us send you an email when Sidhu Road Line posts news and promotions. Your email address will not be used for any other purpose, and you can unsubscribe at any time.

Contact The Business

Send a message to Sidhu Road Line:

Share