Hun keh Fukraa

Hun keh Fukraa This page dedicated to different hobbies of jatt community .. I hope u'll like it ®
Att Kroni Sada kmm aa nd Like krna tuhada kmm aw ....

04/11/2017
Kro tag kmeeneo...
07/09/2017

Kro tag kmeeneo...

ਕਰਤੀਅਾਂ ਬਰੈਕਾਂ ਚਿੈਂਜ਼ ਸਾਧ ਦੀਅਾ। ਯਾ ਬੇਬੀ
29/08/2017

ਕਰਤੀਅਾਂ ਬਰੈਕਾਂ ਚਿੈਂਜ਼ ਸਾਧ ਦੀਅਾ। ਯਾ ਬੇਬੀ

B*h k fer na keho dsea ni...
22/07/2017

B*h k fer na keho dsea ni...

Police will try a sneaky new approach to going undercover, posing as taxi drivers to catch people who see cabbies as soft targets.

22/07/2017

ਖਬਰ ਆ ਰਹੀ ਆ ਕਿ ਕੈਨੇਡਾ ਚ ਜੋ ਪੰਜਾਬੀ ਕੁੜੀ ਦੀ ਅਪਸੀ ਦੁਆਰਾ ਬੁਰੀ ਹਾਲਤ ਕਰਨ ਦੀ ਘਟਨਾ ਬਾਰੇ ਪੋਸ਼ਟ ਘੁੰਮ ਰਹੀ ਆ,
ਇਹ ਕੋਰੀ ਝੂਠ ਆ! ਇਹ ਉਹਨਾਂ ਲੋਕਾਂ ਦੀ ਸਾਜਿਸ਼ ਆ ਜੋ ਸਟੁਡੈਂਟਸ ਨਾਲ ਇਦਾ ਮਤਭੇਤ ਰੱਖਦੇ ਆ, ਜਿਵੇਂ ਇੰਡੀਆ ਚ ਜਾਤਾ ਪਾਤਾਂ ਧਰਮਾ ਦੇ ਮਤਭੇਤਾਂ ਦਾ ਝੰਜਟ ਪਿਆ ਹੋਇਆ ! ਸਾਰੇ ਤਾਂ ਨਹੀਂ ਪਰ ਕੁਝ ਪਰਾਂ ਦੀ ਪੀ. ਆਰ. ਲੈਕੇ ਸਟੂਡੈਂਟਸ ਨੂੰ ਇਨਸਾਨ ਹੀ ਨੀ ਸਮਝਦੇ ! ਤੇ ਇਹੋਜੀਆਂ ਮਨਘੜਤ ਸਟੋਰੀਆਂ ਬਣਾਕੇ ਫੈਲਾ ਰਹੇ ਆ ਕਿ ਇਥੇ ਬੁਰਾ ਹਾਲ ਆ, ਆਵਦੇ ਬੱਚਿਆਂ ਨੂੰ ਇੱਥੇ ਨਾਂ ਭੇਜੋ !
ਇਹੋਜੇ ਲੋਕ ਬਾਹਰ ਗੁਰੂਦੁਆਰਿਆਂ ਚ ਸੇਕੇ ਪ੍ਸਾਦੇ, ਝਾੜੂ ਪੋਚੇ ਵੀ ਗਿਣਦੇ ਆ!

ਪਤਾ ਨੀ ਕੀ ਦੰਦੀਆਂ ਵੱਢਦੇ ਆ ਸਟੂਡੈਂਟ ਇਹਨਾ ਦੇ, ਅਗਲੇ ਹੱਕ ਦੀ ਖਾਂਦੇ ਪਾਰਟ ਟਾਈਮ ਜੋਬ ਕਰਕੇ!

ਬੇਨਤੀ ਆ ਕਿ ਇਹੋਜੇ ਚਿੱਟੇ ਖੂਨ ਆਲੇ ਲੋਕਾਂ ਦੁਆਰਾ ਫੈਲਾਈਆਂ ਫੇਕ ਖਬਰਾਂ ਤੋਂ ਸਾਵਦਾਨ ਰਹੋ ! ਖੁੱਦ ਪੁਸ਼ਟੀ ਕਰੋ !

11/07/2014

rakh honsla ni maye mera kr na tu dukh
patey jhardey e rehndey kdey sukdey ni rukh...

Address

Melbourne, VIC

Telephone

+61406477632

Website

Alerts

Be the first to know and let us send you an email when Hun keh Fukraa posts news and promotions. Your email address will not be used for any other purpose, and you can unsubscribe at any time.

Featured

Share